Sunday, July 7, 2024
HomePunjabi NewsLiberal Breakingਲੋਕ ਸਭਾ ਚੋਣਾਂ ਦੇ ਚਲਦੇ ਪੰਜਾਬ ਵਿੱਚ 1 ਜੂਨ ਦੀ ਛੁੱਟੀ ਦਾ...

ਲੋਕ ਸਭਾ ਚੋਣਾਂ ਦੇ ਚਲਦੇ ਪੰਜਾਬ ਵਿੱਚ 1 ਜੂਨ ਦੀ ਛੁੱਟੀ ਦਾ ਐਲਾਨ

ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਤਹਿਤ ਵੋਟਾਂ ਪੈਣੀਆਂ ਹਨ। ਇਸ ਦੇ ਚਲਦੇ ਸਰਕਾਰ ਨੇ ਇੱਕ ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ । ਪੂਰੇ ਪੰਜਾਬ ਦੇ ਵਿੱਚ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਦਫਤਰ ਬੈਂਕ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ ਜਿਸਦੇ ਚਲਦੇ ਲੋਕ ਆਪਣੀ ਵੋਟ ਆਸਾਨੀ ਨਾਲ ਪਾ ਸਕਣਗੇ।

RELATED ARTICLES

Most Popular

Recent Comments