ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ ਇੱਕ ਹੋਰ ਕੁੜੀ ਪੰਜਾਬ ਪਰਤੀ ਹੈ। ਦੱਸ ਦਈਏ ਕਿ ਟਰੈਵਲ ਏਜੰਟ ਨੇ ਇੱਕ ਹਜ਼ਾਰ ਰਿਆਲ ਦੇ ਵਿੱਚ ਅਰਬੀ ਪਰਿਵਾਰ ਨੂੰ ਇਸ ਪੰਜਾਬੀ ਕੁੜੀ ਨੂੰ ਵੇਚ ਦਿੱਤਾ ਸੀ । ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੇ ਲਈ ਇਹ ਪੰਜਾਬੀ ਲੜਕੀ ਉਮਾਨ ਗਈ ਸੀ ਪਰ ਉੱਥੇ ਇਸ ਨੂੰ ਬੰਧਕ ਬਣਾ ਲਿਆ ਗਿਆ ਸੀ । ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੁੜੀਆਂ ਨੂੰ ਖਾੜੀ ਦੇਸ਼ਾਂ ਵਿੱਚ ਭੇਜਣ ਤੋ ਗੁਰੇਜ ਕਰੋ।
ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਵਿਦੇਸ਼ ਤੋਂ ਕੁੜੀ ਪਰਤੀ ਪੰਜਾਬ
RELATED ARTICLES