More
    HomePunjabi NewsLiberal Breakingਭਾਰੀ ਮੀਂਹ ਦੇ ਚਲਦੇ ਦੁਬਈ ਵਿੱਚ ਪੈਦਾ ਹੋਏ ਹੜ ਵਰਗੇ ਹਾਲਾਤ

    ਭਾਰੀ ਮੀਂਹ ਦੇ ਚਲਦੇ ਦੁਬਈ ਵਿੱਚ ਪੈਦਾ ਹੋਏ ਹੜ ਵਰਗੇ ਹਾਲਾਤ

    ਦੁਬਈ ਵਿੱਚ ਭਾਰੀ ਬਾਰਿਸ਼ ਦੇ ਕਰਕੇ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ। ਏਅਰਪੋਰਟ, ਸ਼ੋਪਿੰਗ ਮਾਲ ਅਤੇ ਸੜਕਾਂ ਤੇ ਪਾਣੀ ਭਰਿਆ ਹੋਇਆ ਹੈ । ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਐਡਵਾਈਜਰੀ ਜਾਰੀ ਕੀਤੀ ਗਈ ਹੈ। ਪਿਛਲੇ 75 ਸਾਲਾਂ ਵਿੱਚ ਦੁਬਈ ਦੇ ਵਿੱਚ ਇਨਾ ਜਿਆਦਾ ਮੀਂਹ ਕਦੇ ਨਹੀਂ ਪਿਆ। ਇਸ ਦੇ ਨਾਲ ਕਾਫੀ ਜਿਆਦਾ ਆਰਥਿਕ ਨੁਕਸਾਨ ਹੋਇਆ ਹੈ।

    RELATED ARTICLES

    Most Popular

    Recent Comments