ਡਾ. ਦਲਜੀਤ ਚੀਮਾ ਨੇ ਕਿਹਾ ਕਿ ਸਰਪ੍ਰਸਤ ਨੂੰ ਫ਼ੈਸਲਾ ਰੱਦ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੁੰਦਾ। ਇਹ ਗੱਲ ਢੀਂਡਸਾ ਸਾਬ੍ਹ ਨੂੰ ਵੀ ਪਤਾ ਹੈ ਕਿ ਜਦੋਂ ਪਾਰਟੀ ਵਿਚੋਂ ਕਿਸੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਉਸ ਦੇ ਸਾਰੇ ਅਧਿਕਾਰੀ ਖ਼ਤਮ ਹੋ ਜਾਂਦੇ ਹਨ। ਡਾ. ਚੀਮਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੇ ਕੋਲ ਕੋਈ ਅਹੁਦੇ ਨਹੀਂ ਰਹੇ ਹਨ ਕਿਉਂਕਿ 8 ਆਗੂਆਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ।
ਸੁਖਦੇਵ ਢੀਂਡਸਾ ਦੇ ਬਿਆਨ ਦਾ ਡਾ ਦਲਜੀਤ ਚੀਮਾ ਨੇ ਦਿੱਤਾ ਜਵਾਬ
RELATED ARTICLES