ਡਿੰਪੀ ਢਿੱਲੋਂ ਦੇ ਸ਼੍ਰੌਮਣੀ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਜ਼ਿੰਦਗੀ ‘ਚ ਕਦੇ ਕਿਸੇ ਦੀ ਪਿੱਠ ‘ਤੇ ਛੁਰਾ ਨਹੀਂ ਮਾਰਿਆ । ਮੈਨੂੰ ਦੁੱਖ ਲੱਗਿਆ ਡਿੰਪੀ ਨੇ ਜੋ ਕਦਮ ਚੁੱਕਿਆ । ਬਾਦਲ ਨੇ ਕਿਹਾ ਕਿ ਅਸੀਂ ਅਜੇ ਵੀ ਅਪੀਲ ਕਰਦੇ ਹਾਂ ਕਿ ਡਿੰਪੀ ਵਾਪਿਸ ਆਜੇ। ਮੈਂ ਹੁਣ ਵੀ ਕਹਿਣਾ ਡਿੰਪੀ ਗਿੱਦੜਬਾਹਾ ਤੋਂ ਸਾਡਾ ਉਮੀਦਵਾਰ ਹੈ।
“ਡਿੰਪੀ ਵਾਪਿਸ ਆਜੇ, ਮੈਂ ਹੁਣ ਵੀ ਕਹਿਣਾ ਡਿੰਪੀ ਗਿੱਦੜਬਾਹਾ ਤੋਂ ਸਾਡਾ ਉਮੀਦਵਾਰ” : ਸੁਖਬੀਰ ਬਾਦਲ
RELATED ARTICLES