ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਸਾਫ ਕੀਤਾ ਹੈ ਕਿ ਉਹਨਾਂ ਨੇ ਸ਼ੋ ਨਾ ਕਰਨ ਬਾਰੇ ਸਿਰਫ ਚੰਡੀਗੜ੍ਹ ਵਾਸਤੇ ਕਿਹਾ ਸੀ। ਪਿਛਲੇ ਦਿਨੀ ਚੰਡੀਗੜ੍ਹ ਵਿੱਚ ਸ਼ੋ ਦੇ ਦੌਰਾਨ ਦਿਲਜੀਤ ਨੇ ਕਿਹਾ ਸੀ ਕਿ ਉਹ ਹੁਣ ਚੰਡੀਗੜ੍ਹ ਵਿੱਚ ਸ਼ੋ ਨਹੀਂ ਕਰਨਗੇ। ਜਿਸ ਨੂੰ ਕਿ ਸੋਸ਼ਲ ਮੀਡੀਆ ਤੇ ਇਹ ਕਹਿ ਕੇ ਵਾਇਰਲ ਕਰ ਦਿੱਤਾ ਗਿਆ ਕਿ ਉਹ ਹੁਣ ਭਾਰਤ ਵਿੱਚ ਕੋਈ ਸ਼ੋ ਨਹੀਂ ਕਰਨਗੇ। ਜਿਸ ਦੇ ਚਲਦੇ ਦਲਜੀਤ ਦੋਸਾਂਝ ਨੇ ਹੁਣ ਇਹ ਸਪਸ਼ਟੀਕਰਨ ਦਿੱਤਾ ਹੈ।
ਦਿਲਜੀਤ ਦੋਸਾਂਝ ਨੇ ਸ਼ੋ ਨਾ ਕਰਨ ਵਾਲੇ ਆਪਣੇ ਬਿਆਨ ਤੇ ਦਿੱਤਾ ਸਪਸ਼ਟੀਕਰਣ
RELATED ARTICLES