ਪੰਜਾਬ ਮੰਤਰੀ ਮੰਡਲ ਦੇ ਵਿੱਚ ਅੱਜ ਨਵੇਂ ਮੰਤਰੀਆਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ । ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਵੇਂ ਮੰਤਰੀਆਂ ਨੂੰ ਸੰਹੁ ਚੁਕਾਈ । ਕਿਸ ਮੰਤਰੀ ਨੂੰ ਕਿਹੜਾ ਮਹਿਕਮਾ ਮਿਲਿਆ ਹੈ ਇਸ ਦੀ ਸੂਚੀ ਹੇਠ ਦਿੱਤੀ ਗਈ ਹੈ।