Sunday, July 7, 2024
HomePunjabi NewsLiberal Breakingਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਕੋਰਟ ਵਿੱਚ ਹੋਈ...

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਕੋਰਟ ਵਿੱਚ ਹੋਈ ਸੁਣਵਾਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਅੱਜ ਕੋਰਟ ਵਿੱਚ ਸੁਣਵਾਈ ਹੋਈ। ਅੰਤਰਿਮ ਜ਼ਮਾਨਤ ਵਧਾਉਣ ਲਈ ਪਾਈ ਪਟੀਸ਼ਨ ਪਟੀਸ਼ਨ ਚ ਕੇਜਰੀਵਾਲ ਸੱਤ ਦਿਨਾਂ ਦੀ ਹੋਰ ਜਮਾਨਤ ਮੰਗ ਰਹੇ ਸਨ ਜਿਸ ਤੇ ਚਲਦੇ ਇਹ ਸੁਣਵਾਈ ਕੀਤੀ ਗਈ ਹੈ। ਹੁਣ ਇਸ ਪਟੀਸ਼ਨ ਤੇ ਅਗਲੀ ਸੁਣਵਾਈ 1 ਜੂਨ ਨੂੰ ਹੋਵੇਗੀ। ਜੇਕਰ ਉਸ ਪਟੀਸ਼ਨ ਤੇ ਗੌਰ ਨਹੀਂ ਕੀਤਾ ਜਾਂਦਾ ਤਾਂ 2 ਜੂਨ ਨੂੰ ਅਰਵਿੰਦ ਕੇਜਰੀਵਾਲ ਨੂੰ ਵਾਪਸ ਜੇਲ ਜਾਣਾ ਪਵੇਗਾ।

RELATED ARTICLES

Most Popular

Recent Comments