ਪ੍ਰਯਾਗਰਾਜ ਮਹਾਕੁੰਭ ‘ਚ ਸੰਗਮ ਕੰਢੇ ਮਚੀ ਭਗਦੜ ‘ਚ ਮਰਨ ਵਾਲਿਆਂ ਦੀ ਗਿਣਤੀ 35 ਤੋਂ 40 ਹੋ ਗਈ ਹੈ। ਸਰਕਾਰ ਨੇ 17 ਘੰਟੇ ਬਾਅਦ ਮਹਾਂ ਕੁੰਭ ਮੇਲੇ ਵਿੱਚ ਮਚੀ ਭਗਦੜ ਵਿੱਚ 30 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਡੀਆਈਜੀ ਵੈਭਵ ਕ੍ਰਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ- ਮਹਾਕੁੰਭ ‘ਚ ਮਚੀ ਭਗਦੜ ‘ਚ 30 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ 25 ਦੀ ਪਛਾਣ ਹੋ ਚੁੱਕੀ ਹੈ। 60 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਪ੍ਰਯਾਗਰਾਜ ਮਹਾਕੁੰਭ ‘ਚ ਸੰਗਮ ਕੰਢੇ ਮਚੀ ਭਗਦੜ ‘ਚ ਮਰਨ ਵਾਲਿਆਂ ਦੀ ਗਿਣਤੀ 35 ਤੋਂ 40 ਪਹੁੰਚੀ
RELATED ARTICLES