ਕੁਵੈਤ: ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਦੇ ਤੀਜੇ ਦਿਨ ਕੁਵੈਤ ਵਿੱਚ ਅਮਰੀਕਾ ਦਾ ਇੱਕ ਫਾਈਟਰ ਜੈੱਟ ਹਾਦਸਾਗ੍ਰਸਤ ਹੋ ਗਿਆ। ਚਸ਼ਮਦੀਦਾਂ ਅਨੁਸਾਰ ਜੈੱਟ ਹਵਾ ਵਿੱਚ ਗੋਲ-ਗੋਲ ਘੁੰਮਣ ਤੋਂ ਬਾਅਦ ਜ਼ਮੀਨ ‘ਤੇ ਡਿੱਗ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਖੁਸ਼ਕਿਸਮਤੀ ਰਹੀ ਕਿ ਪਾਇਲਟ ਨੇ ਸਮੇਂ ਸਿਰ ਇਜੈਕਟ ਕਰਕੇ ਆਪਣੀ ਜਾਨ ਬਚਾ ਲਈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਰਾਨ-ਇਜ਼ਰਾਈਲ ਜੰਗ ਦਾ ਤੀਜਾ ਦਿਨ: ਕੁਵੈਤ ‘ਚ ਅਮਰੀਕੀ ਫਾਈਟਰ ਜੈੱਟ ਕ੍ਰੈਸ਼ ਹਵਾ ‘ਚ ਘੁੰਮਣ ਤੋਂ ਬਾਅਦ ਲੱਗੀ ਭਿਆਨਕ ਅੱਗ
RELATED ARTICLES


