ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਈਬਰ ਮਿੱਤਰ ਚੈਟਬੋਟ ਲਾਂਚ ਕੀਤਾ ਗਿਆ ਹੈ। ਇਹ ਚੈਟਬੋਟ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਲੋਕਾਂ ਨੂੰ ਤੁਰੰਤ ਮਦਦ ਪ੍ਰਦਾਨ ਕਰੇਗਾ। ਇਸ ਦੇ ਜਰੀਏ ਲੋਕ ਆਸਾਨੀ ਨਾਲ ਸਾਈਬਰ ਅਪਰਾਧ ਦੀ ਸ਼ਿਕਾਇਤ ਦਰਜ ਕਰ ਸਕਣਗੇ ਅਤੇ ਮਾਮਲੇ ਦੀ ਸਟੀਟਸ ਜਾਣ ਸਕਣਗੇ।
ਪੁਲਿਸ ਵਲੋਂ ਸਾਈਬਰ ਮਿੱਤਰ ਚੈਟਬੋਟ ਲਾਂਚ, ਸਾਈਬਰ ਅਪਰਾਧਾਂ ਨਾਲ ਨਜਿੱਠਣ ‘ਚ ਹੋਵੇਗੀ ਤੁਰੰਤ ਮਦਦ
RELATED ARTICLES