ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਲਬੀਰ ਗੋਲਡੀ ‘ਤੇ ਤਿੱਖੇ ਤੰਜ ਕਸਦੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਕਿਸੇ ਦੀ ਚੋਣ ਕੈਂਪੇਨ ਵਿੱਚ ਸ਼ਾਮਲ ਹੋ ਜਾਵੇ, ਪਰ ਉਹ ਮੇਰੀ ਮਰਜ਼ੀ ਤੋਂ ਬਿਨਾਂ ਪਾਰਟੀ ਵਿੱਚ ਨਹੀਂ ਆ ਸਕਦਾ। ਬਾਜਵਾ ਨੇ ਭਾਵੇਂ ਗੋਲਡੀ ਦਾ ਸਿੱਧਾ ਨਾਮ ਨਹੀਂ ਲਿਆ ਪਰ ਇਸ਼ਾਰਿਆਂ ‘ਚ ਸਿਆਸੀ ਨਿਸ਼ਾਨਾ ਸਾਧਿਆ ਹੈ।
ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਲਬੀਰ ਗੋਲਡੀ ‘ਤੇ ਕੱਸਿਆ ਤੰਜ
RELATED ARTICLES