Sunday, July 7, 2024
HomePunjabi NewsLiberal Breakingਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪ ਨੂੰ ਕੀਤਾ ਸਵਾਲ, ਕੀ ਦਿੱਲੀ...

ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪ ਨੂੰ ਕੀਤਾ ਸਵਾਲ, ਕੀ ਦਿੱਲੀ ਸਿਹਤ ਮਾਡਲ ਫ਼ੇਲ ਹੋ ਗਿਆ ?

ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪ ਸਾਂਸਦ ਰਾਘਵ ਚੱਢਾ ਦੇ ਇੰਗਲੈਂਡ ਜਾ ਕੇ ਆਪਣੀ ਅੱਖ ਦੇ ਆਪਰੇਸ਼ਨ ਕਰਾਉਣ ਤੇ ਤੰਜ ਕੱਸਿਆ ਹੈ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਕਿ ਉਹਨਾਂ ਨੇ ਦਿੱਲੀ ਵਿੱਚ ਬਹੁਤ ਵਧੀਆ ਹਸਪਤਾਲ ਬਣਾਏ ਹਨ ਦੂਜੇ ਪਾਸੇ ਰਾਘਵ ਚੱਢਾ ਵਿਦੇਸ਼ ਇਲਾਜ ਕਰਾਉਣ ਗਏ ਹਨ, ਕੀ ਦਿੱਲੀ ਦਾ ਸਿਹਤ ਮਾਡਲ ਫੇਲ ਹੋ ਗਿਆ ਹੈ?

RELATED ARTICLES

Most Popular

Recent Comments