Sunday, July 7, 2024
HomePunjabi NewsLiberal Breakingਕਾਂਗਰਸੀ ਆਗੂ ਗੁਰਜੀਤ ਔਜਲਾ ਹੋਏ ਦਰਬਾਰ ਸਾਹਿਬ ਵਿਖੇ ਨਤਮਸਤਕ

ਕਾਂਗਰਸੀ ਆਗੂ ਗੁਰਜੀਤ ਔਜਲਾ ਹੋਏ ਦਰਬਾਰ ਸਾਹਿਬ ਵਿਖੇ ਨਤਮਸਤਕ

ਕਾਂਗਰਸੀ ਆਗੂ ਗੁਰਜੀਤ ਔਜਲਾ ਨੇ ਆਪਣੀ ਪਤਨੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ। ਦੱਸ ਦਈਏ ਕਿ ਗੁਰਜੀਤ ਔਜਲਾ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲਗਾਤਾਰ ਤੀਜੀ ਵਾਰੀ ਟਿਕਟ ਮਿਲੀ ਹੈ । ਇਸਦੇ ਚਲਦੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਉਹ ਅੱਜ ਤੜਕਸਾਰ ਦਰਬਾਰ ਸਾਹਿਬ ਪਹੁੰਚੇ ਸਨ।

RELATED ARTICLES

Most Popular

Recent Comments