ਕਾਂਗਰਸ ਵਲੋਂ ਰੋਡ ਸ਼ੋਅ ਸਮਰਾਲਾ ਚੌਕ ਤੋਂ ਸ਼ੁਰੂ ਹੋਇਆ ਤਾਂ ਸੰਜੇ ਤਲਵਾੜ ਆਪਣੇ ਦੋਸਤਾਂ ਸਮੇਤ ਪਹਿਲਾਂ ਤੋਂ ਹੀ ਰਾਜਾ ਵੜਿੰਗ ਦਾ ਇੰਤਜ਼ਾਰ ਕਰ ਰਹੇ ਸਨ। ਪਰ ਸਾਬਕਾ ਮੰਤਰੀ ਆਸ਼ੂ, ਸਾਬਕਾ ਵਿਧਾਇਕ ਸੁਰਿੰਦਰ ਡਾਬਰ ਤੇ ਹੋਰ ਆਗੂ ਰਾਜਾ ਦੇ ਸਵਾਗਤ ਲਈ ਨਹੀਂ ਆਏ। ਬਾਅਦ ਵਿੱਚ ਆਸ਼ੂ ਭਾਰਤ ਨਗਰ ਚੌਕ ਵਿੱਚ ਰਾਜਾ ਨੂੰ ਮਿਲੇ ਅਤੇ ਦੋਵਾਂ ਨੇ ਇਕੱਠੇ ਰੋਡ ਸ਼ੋਅ ਕੱਢਿਆ।
ਲੁਧਿਆਣਾ ਚ ਕਾਂਗਰਸ ਨੇ ਕੱਢਿਆ ਰੋਡ ਸ਼ੋਅ, ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਆਸ਼ੂ ਦਿਖੇ ਇਕੱਠੇ
RELATED ARTICLES