ਆਸਟਰੇਲੀਆ ਵਿੱਚ ਖਰਾਬ ਪ੍ਰਦਰਸ਼ਨ ਦੇ ਚਲਦੇ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਦਾ ਗੁੱਸਾ ਸਾਹਮਣੇ ਆਇਆ ਹੈ। ਗੰਭੀਰ ਨੇ ਸਾਫ ਲਫਜ਼ਾਂ ਵਿੱਚ ਕਿਹਾ ਹੈ ਕਿ ਖਿਡਾਰੀਆਂ ਨੂੰ ਆਪਣੇ ਤਰੀਕੇ ਨਾਲ ਖੇਡਣ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਹੁਣ ਇਹ ਸਭ ਖਤਮ ਹੋ ਗਿਆ ਹੈ। ਹੁਣ ਤੋਂ ਜੋ ਵੀ ਖਿਡਾਰੀ ਟੀਮ ਲਈ ਮੇਰੀ ਯੋਜਨਾ ਅਨੁਸਾਰ ਨਹੀਂ ਖੇਡੇਗਾ ਉਸ ਨੂੰ ਧੰਨਵਾਦ ਕਹੀ ਦਿੱਤਾ ਜਾਵੇਗਾ।
ਟੀਮ ਇੰਡੀਆ ਦੇ ਖ਼ਰਾਬ ਪ੍ਰਦਰਸ਼ਨ ਤੇ ਕੋਚ ਗੌਤਮ ਗੰਭੀਰ ਨੂੰ ਚੜਿਆ ਗੁੱਸਾ, ਦਿੱਤੀ ਸਿੱਧੀ ਚਿਤਾਵਨੀ
RELATED ARTICLES