ਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਦੀ ਟੀਮ ਨੂੰ 4-2 ਦੇ ਨਾਲ ਪੈਨਲਟੀ ਸ਼ੂਟ ਆਉਟ ਵਿੱਚ ਹਰਾ ਦਿੱਤਾ ਹੈ ਅਤੇ ਇਸ ਜਿੱਤ ਦੇ ਨਾਲ ਉਹ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਜਿੱਤ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ। Great victory against Britain…ਚੱਕ ਦੇ ਇੰਡੀਆ
ਟੀਮ ਇੰਡੀਆ ਦੀ ਜਿੱਤ ਤੇ ਬੋਲੇ ਸੀਐਮ ਮਾਨ, Great victory against Britain…ਚੱਕ ਦੇ ਇੰਡੀਆ
RELATED ARTICLES