Friday, July 5, 2024
HomePunjabi NewsLiberal Breakingਸੰਗਰੂਰ 'ਚ ਸ਼ਹੀਦ ਫੌਜੀ ਜਵਾਨ ਦੇ ਪਰਿਵਾਰ ਨੂੰ CM ਮਾਨ ਨੇ ਸੌਂਪਿਆ...

ਸੰਗਰੂਰ ‘ਚ ਸ਼ਹੀਦ ਫੌਜੀ ਜਵਾਨ ਦੇ ਪਰਿਵਾਰ ਨੂੰ CM ਮਾਨ ਨੇ ਸੌਂਪਿਆ 1 ਕਰੋੜ ਦਾ ਚੈੱਕ

ਜਿੱਥੇ ਰੋਜ਼ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਦੌਰੇ ਤੇ ਸਨ ਇਸ ਮੌਕੇ ਉਹ ਸੰਗਰੂਰ ‘ਚ ਸ਼ਹੀਦ ਫੌਜੀ ਜਵਾਨ ਐੱਨ.ਕੇ.ਸੁਰਿੰਦਰ ਸਿੰਘ ਦੇ ਘਰ ਪਹੁੰਚੇ । CM ਮਾਨ ਨੇ ਪਰਿਵਾਰ ਨੂੰ ਵਿੱਤੀ ਮਦਦ ਵਜੋਂ ਸੌਂਪਿਆ 1 ਕਰੋੜ ਰੁਪਏ ਦਾ ਚੈੱਕ । ਇਸ ਦੇ ਨਾਲ ਹੀ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹਰ ਹਾਲ ਦੇ ਵਿੱਚ ਖੜੀ ਹੈ।

RELATED ARTICLES

Most Popular

Recent Comments