ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣਨ ‘ਤੇ ਵਧਾਈ ਦਿੱਤੀ। ਉਹਨਾਂ ਕਿਹਾ- ਕਿ “ਪੰਜਾਬ ਦੇ ਭਵਿੱਖ ਤੇ ਬੇਹਤਰੀ ਲਈ ਸੁਹਿਰਦ ਫ਼ੈਸਲਿਆਂ ਦੀ ਉਮੀਦ ਕਰਦੇ ਹਾਂ” ਇਸ ਸਮਾਰੋਹ ਦੇ ਵਿੱਚ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੀ ਹਾਜ਼ਰ ਸਨ।
CM ਮਾਨ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣਨ ‘ਤੇ ਦਿੱਤੀ ਵਧਾਈ
RELATED ARTICLES