ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਤੇਲ ਦੀ ਕਿੱਲਤ ਬਾਰੇ ਫੈਲੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਕੋਲ 12 ਦਿਨਾਂ ਦਾ ਪੈਟਰੋਲ, 14 ਦਿਨਾਂ ਦਾ ਡੀਜ਼ਲ ਅਤੇ 6 ਦਿਨਾਂ ਦਾ ਐਲਪੀਜੀ ਸਟਾਕ ਉਪਲਬਧ ਹੈ। ਸੀਐਮ ਨੇ ਡਿਪਟੀ ਕਮਿਸ਼ਨਰਾਂ ਨੂੰ ਪੰਪਾਂ ‘ਤੇ ਲੱਗੀਆਂ ਲਾਈਨਾਂ ਦੀ ਜਾਂਚ ਕਰਨ ਅਤੇ ਨੋਡਲ ਅਫ਼ਸਰ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ।
ਪੰਜਾਬ ‘ਚ ਤੇਲ ਤੇ ਗੈਸ ਦੀ ਕੋਈ ਕਮੀ ਨਹੀਂ: ਸੀਐਮ ਮਾਨ ਨੇ ਅਫ਼ਵਾਹਾਂ ਨੂੰ ਕੀਤਾ ਰੱਦ; ਦੱਸਿਆ ਕਿੰਨੇ ਦਿਨਾਂ ਦਾ ਸਟਾਕ ਹੈ ਮੌਜੂਦ
RELATED ARTICLES


