CM ਮਾਨ ਨੇ ਹਰਿਆਣਾ ਦੇ ਪਾਣੀਪਤ ਵਿਖੇ ‘ਵਪਾਰੀ ਸੰਮੇਲਨ’ ਦੌਰਾਨ ਲੋਕਾਂ ਨੂੰ ਕੀਤਾ ਸੰਬੋਧਨ । ਕਿਹਾ ਦਿੱਲੀ ਤੇ ਪੰਜਾਬ ਵਾਂਗ ਹਰਿਆਣਾ ਦੇ ਲੋਕ ਵੀ ਹੁਣ ਆਮ ਆਦਮੀ ਪਾਰਟੀ ਨਾਲ ਬਦਲਾਅ ਲਈ ਤਿਆਰ ਹਨ। ਮਾਨ ਨੇ ਕਿਹਾ ਕਿ ਅਸੀਂ ਪੰਜਾਬ ਵਾਂਗੂ ਹਰਿਆਣਾ ਵਿੱਚ ਵੀ ਲੋਕਾਂ ਨੂੰ ਫਰੀ ਬਿਜਲੀ ਦੇਵਾਂਗੇ ਅਤੇ ਹਰਿਆਣਾ ਦਾ ਸੰਪੂਰਨ ਵਿਕਾਸ ਕਰਾਂਗੇ।
CM ਮਾਨ ਨੇ ਹਰਿਆਣਾ ਦੇ ਪਾਣੀਪਤ ਵਿਖੇ ‘ਵਪਾਰੀ ਸੰਮੇਲਨ’ ਨੂੰ ਕੀਤਾ ਸੰਬੋਧਿਤ
RELATED ARTICLES