ਸੀ.ਐਮ. ਮਾਨ ਨੇ ਅੱਜ ਅਚਨਚੇਤ ਰਾਜਪੁਰਾ ਤਹਿਸੀਲ ਦਫ਼ਤਰ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸੀ.ਐਮ ਮਾਨ ਨੇ ਕੰਮਕਾਜ ਦਾ ਨਿਰੀਖਣ ਕੀਤਾ ਅਤੇ ਲੋਕਾਂ ਅਤੇ ਅਧਿਕਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੀਆਂ ਸੀਟਾਂ ‘ਤੇ ਸਨ ਅਤੇ ਉਹ ਇਹ ਸਭ ਦੇਖ ਕੇ ਬਹੁਤ ਖੁਸ਼ ਹੋਏ।
ਸੀ.ਐਮ. ਮਾਨ ਨੇ ਅੱਜ ਅਚਨਚੇਤ ਰਾਜਪੁਰਾ ਤਹਿਸੀਲ ਦਫ਼ਤਰ ਦਾ ਕੀਤਾ ਦੌਰਾ
RELATED ARTICLES