More
    HomePunjabi NewsLiberal Breakingਮਾਨਸਾ 'ਚ ITI ਦਾ ਨੀਂਹ ਪੱਥਰ ਰੱਖਣ ਪਹੁੰਚੇ ਸੀਐੱਮ ਮਾਨ ਸੁਖਬੀਰ ਬਾਦਲ...

    ਮਾਨਸਾ ‘ਚ ITI ਦਾ ਨੀਂਹ ਪੱਥਰ ਰੱਖਣ ਪਹੁੰਚੇ ਸੀਐੱਮ ਮਾਨ ਸੁਖਬੀਰ ਬਾਦਲ ਦੀ ਮਿਮਿਕਰੀ ਕਰਦਿਆਂ ਬਾਦਲ ਪਰਿਵਾਰ ਦੀ ‘ਵੱਡੀ ਸੋਚ’ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

    ਮਾਨਸਾ: ਫਤਿਹਗੜ੍ਹ ਸਾਹਨੇਵਾਲੀ ਵਿਖੇ ਆਈ.ਟੀ.ਆਈ. ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਸੁਖਬੀਰ ਬਾਦਲ ਦੀ ਮਿਮਿਕਰੀ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਦੀ ‘ਦੂਰ ਦੀ ਸੋਚ’ ਸਿਰਫ਼ ਬੱਚਿਆਂ ਨੂੰ ਪੜ੍ਹਾਈ ਵਿੱਚ ਫੇਲ੍ਹ ਨਾ ਕਰਕੇ ਅਤੇ ‘ਆਟਾ-ਦਾਲ’ ਸਕੀਮ ਦੀਆਂ ਲਾਈਨਾਂ ਵਿੱਚ ਲਗਾ ਕੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਤੱਕ ਹੀ ਸੀਮਤ ਸੀ।

    RELATED ARTICLES

    Most Popular

    Recent Comments