Friday, July 5, 2024
HomePunjabi NewsLiberal Breaking2 ਮਾਰਚ ਤੋਂ ਆਦਮਪੁਰ ਦੋਆਬਾ ਏਅਰਪੋਰਟ ਤੋਂ ਸਿਵਲ ਫਲਾਈਟਾਂ ਹੋਣਗੀਆਂ ਸ਼ੁਰੂ

2 ਮਾਰਚ ਤੋਂ ਆਦਮਪੁਰ ਦੋਆਬਾ ਏਅਰਪੋਰਟ ਤੋਂ ਸਿਵਲ ਫਲਾਈਟਾਂ ਹੋਣਗੀਆਂ ਸ਼ੁਰੂ

ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਆਦਮਪੁਰ ਹਵਾਈ ਅੱਡੇ ਤੋਂ 2 ਮਾਰਚ ਤੋਂ ਸਿਵਲ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਆਦਮਪੁਰ ਹਵਾਈ ਅੱਡੇ ਦਾ ਟਰਮੀਨਲ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਸੁਸ਼ੀਲ ਕੁਮਾਰ ਰਿੰਕੂ ਨੇ ਦੇਰ ਸ਼ਾਮ ਜਲੰਧਰ ਦੇ ਵੋਟਰਾਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਆਦਮਪੁਰ ਏਅਰਪੋਰਟ ਤੋਂ ਸਿਵਲ ਫਲਾਈਟ ਸ਼ੁਰੂ ਕਰਨ ਦੀ ਖੁਸ਼ਖਬਰੀ ਦਿੱਤੀ।

RELATED ARTICLES

Most Popular

Recent Comments