ਚੀਨੀ ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਤਾਈਵਾਨ ਦੇ ਆਲੇ-ਦੁਆਲੇ ਫੌਜ, ਜਲ ਸੈਨਾ, ਹਵਾਈ ਸੈਨਾ ਅਤੇ ਰਾਕੇਟ ਫੋਰਸ ਦਾ ਸਾਂਝਾ ਅਭਿਆਸ ਸ਼ੁਰੂ ਕੀਤਾ ਹੈ। ਚੀਨ ਨੇ ਇਹ ਐਲਾਨ ਅਮਰੀਕਾ ਨੂੰ ਚੇਤਾਵਨੀ ਦਿੰਦੇ ਹੋਏ ਕੀਤਾ ਹੈ। ਦਰਅਸਲ, ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਹਾਲ ਹੀ ਵਿੱਚ ਏਸ਼ੀਆ ਦੇ ਆਪਣੇ ਪਹਿਲੇ ਦੌਰੇ ਦੌਰਾਨ ਚੀਨੀ ਆਕਰਮਤਾ ਦਾ ਜਵਾਬ ਦੇਣ ਦੀ ਗੱਲ ਕੀਤੀ ਸੀ।
ਚੀਨੀ ਫੌਜ ਤਾਈਵਾਨ ਦੇ ਆਲੇ-ਦੁਆਲੇ ਫੌਜ, ਜਲ ਸੈਨਾ, ਹਵਾਈ ਸੈਨਾ ਦੀ ਮਿਲਟਰੀ ਡਰਿਲ ਕੀਤੀ
RELATED ARTICLES