ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 19 ਅਪ੍ਰੈਲ ਤੋਂ 13 ਲੋਕ ਸਭਾ ਹਲਕਿਆਂ ਦਾ ਚੋਣ ਪ੍ਰਚਾਰ ਕਰਨਗੇ। ਪਾਰਟੀ ਵੱਲੋਂ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ । ਜਿਸਦੇ ਚਲਦੇ ਹੋਏ ਇਹਨਾਂ ਹਲਕਿਆਂ ਦੇ ਵਿੱਚ ਕੰਪੇਨਿੰਗ ਦੀ ਵਾਗਡੋਰ ਮੁੱਖ ਮੰਤਰੀ ਮਾਨ ਸੰਭਾਲਣਗੇ। ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਤੀਜੀ ਸੂਚੀ ਜਾਰੀ ਕੀਤੀ ਗਈ ਹੈ। ਜਿਸਦੇ ਬਾਅਦ 13 ਦੇ 13 ਹਲਕਿਆਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨ ਕਰ ਦਿੱਤੇ ਗਏ ਹਨ।
ਚੋਣ ਕੈਂਪੇਨ ਦੀ ਵਾਗਡੋਰ ਸੰਭਾਲਣਗੇ ਮੁੱਖ ਮੰਤਰੀ ਮਾਨ, 19 ਅਪ੍ਰੈਲ ਤੋਂ ਕਰਨਗੇ ਸ਼ੁਰੂਆਤ
RELATED ARTICLES