ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਨ ਮਿਨ ਇਨਵੈਸਟਮੈਂਟ ਤਹਿਤ ਅੱਜ ਮੁੰਬਈ ਵਿੱਚ ਦੇਸ਼ ਦੇ ਕਈ ਵੱਡੇ ਕਾਰੋਬਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਮੁੱਖ ਮੰਤਰੀ ਮਾਨ ਨੇ ਅੱਜ ਸੀਏਟ ਟਾਇਰਜ਼ ਦੇ ਵਾਈਸ ਚੇਅਰਮੈਨ ਅਨੰਤ ਗੋਇਨਕਾ ਨਾਲ ਜਲੰਧਰ ਵਿੱਚ ਟਾਇਰ ਕੰਪਨੀ ਦਾ ਪਲਾਂਟ ਸਥਾਪਤ ਕਰਨ ਸਬੰਧੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਮਾਨ ਨੇ ਇਸ ਵੱਡੀ ਟਾਇਰ ਕੰਪਨੀ ਨੂੰ ਦਿੱਤਾ ਪੰਜਾਬ ਵਿੱਚ ਪਲਾਂਟ ਲਾਉਣ ਦਾ ਸੱਦਾ
RELATED ARTICLES