Sunday, July 7, 2024
HomePunjabi NewsLiberal BreakingT20 ਵਿਸ਼ਵ ਕੱਪ ਜਿੱਤਣ ਤੇ ਮੁੱਖ ਮੰਤਰੀ ਮਾਨ ਨੇ ਟੀਮ ਇੰਡੀਆ ਨੂੰ...

T20 ਵਿਸ਼ਵ ਕੱਪ ਜਿੱਤਣ ਤੇ ਮੁੱਖ ਮੰਤਰੀ ਮਾਨ ਨੇ ਟੀਮ ਇੰਡੀਆ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਟੀਮ ਇੰਡੀਆ ਨੂੰ ਵਧਾਈ ਦਿੰਦਿਆਂ ਲਿਖੀਆ ਹੈ ਕਿ ਬਾਕਮਾਲ…ਭਾਰਤ ਨੇ ਸਾਊਥ ਅਫ਼ਰੀਕਾ ਨੂੰ 7 ਦੌੜਾਂ ਨਾਲ ਹਰਾ ਕੇ T20 ਵਿਸ਼ਵ ਕੱਪ ਜਿੱਤ ਲਿਆ ਹੈ… ਬਿਨਾਂ ਇੱਕ ਵੀ ਮੈਚ ਹਾਰੇ ਭਾਰਤ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣੀ ਹੈ… ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ… ਤੁਸੀਂ ਸਾਰੇ ਦੇਸ਼ ਦਾ ਮਾਣ ਹੋ… ਚੱਕਦੇ ਇੰਡੀਆ…

RELATED ARTICLES

Most Popular

Recent Comments