ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਅੰਮ੍ਰਿਤਸਰ ਇੱਥੇ ਗੁਰਦਾਸਪੁਰ ਪਹੁੰਚੇ। ਜਿੱਥੇ ਉਹਨਾਂ ਨੇ ਵਿਰੋਧੀਆਂ ਤੇ ਆਪਣੇ ਹੀ ਅੰਦਾਜ਼ ਦੇ ਵਿੱਚ ਤਿੱਖੇ ਹਮਲੇ ਕੀਤੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਕਿਉਂਕਿ ਵੱਡੇ ਵੱਡੇ ਅਕਾਲੀ ਆਗੂ ਟਿਕਟ ਲੈਣ ਤੋਂ ਮਨਾ ਕਰ ਗਏ ਹਨ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੀ ਹਾਲਤ ਹੋ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਕੱਸਿਆ ਤੰਜ ਕਿਹਾ ਚੋਣਾਂ ਵਿੱਚ ਖੜੇ ਕਰਨ ਲਈ ਨਹੀਂ ਮਿਲ ਰਹੇ ਉਮੀਦਵਾਰ
RELATED ARTICLES