ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਈਸਾਈ ਭਾਈਚਾਰੇ ਨੂੰ ਗੁਡ ਫਰਾਈਡੇ ਮੌਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਈਸਾਈ ਭਾਈਚਾਰੇ ਲਈ ਖਾਸ ਪੋਸਟ ਸਾਂਝੀ ਕੀਤੀ ਉਹਨਾਂ ਲਿਖਿਆ ਹੈ ਕਿ ਗੁੱਡ ਫ੍ਰਾਈਡੇ ਦੇ ਮੌਕੇ ‘ਤੇ ਆਓ ਅਸੀਂ ਸਾਰੇ ਯਿਸੂ ਮਸੀਹ ਜੀ ਵੱਲੋਂ ਸੱਚਾਈ ਦੀ ਰਾਖੀ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਯਾਦ ਕਰੀਏ। ਉਹਨਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਪ੍ਰਣ ਕਰੀਏ।
ਮੁੱਖ ਮੰਤਰੀ ਭਗਵੰਤ ਮਾਨ ਨੇ ਗੁੱਡ ਫਰਾਈਡੇ ਦੇ ਮੌਕੇ ਯਿਸੂ ਮਸੀਹ ਦੀ ਕੁਰਬਾਨੀ ਨੂੰ ਕੀਤਾ ਯਾਦ
RELATED ARTICLES


