ਪੰਜਾਬ ਵਿੱਚ ਦੋ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਇਹ ਟੋਲ ਪਲਾਜ਼ਾ ਮਲੇਰਕੋਟਲਾ ਅਤੇ ਨਾਭਾ ਵਿਚਕਾਰ ਸੀ। ਇਨ੍ਹਾਂ ਸਮੇਤ ਕੁੱਲ 19 ਟੋਲ ਪਲਾਜ਼ਾ ਹੁਣ ਤੱਕ ਬੰਦ ਕੀਤੇ ਜਾ ਚੁੱਕੇ ਹਨ। ਇਸ ਨਾਲ ਪੰਜਾਬ ਨੂੰ ਰੋਜ਼ਾਨਾ ਕਰੀਬ 63 ਲੱਖ ਰੁਪਏ ਦੀ ਬਚਤ ਹੋਵੇਗੀ। ਇਹ ਦਾਅਵਾ ਮੰਗਲਵਾਰ ਨੂੰ ਪੀਏਪੀ ਫਿਲੌਰ ਵਿਖੇ 443 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਪੁੱਜੇ ਸੀ.ਐਮ ਭਗਵੰਤ ਮਾਨ ਨੇ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ 443 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ
RELATED ARTICLES


