ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ‘ਆਪ’ ਸਰਕਾਰ ਨੇ 44,666 ਨੌਕਰੀਆਂ ਦਿੱਤੀਆਂ ਹਨ, ਯਾਨੀ ਹੁਣ ਤੱਕ ਰੋਜ਼ਾਨਾ 51 ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਉਹ ਵਿਰੋਧੀ ਆਗੂ ਕਿੱਥੇ ਹਨ ਜੋ ਉਸ ਨੂੰ ਗਾਲ੍ਹਾਂ ਕੱਢਦੇ ਸਨ? ਜਦੋਂ ਉਸ ਨੇ ਇਹ ਬਿਆਨ ਦਿੱਤਾ ਕਿ ਲੋਕ ਵਿਦੇਸ਼ ਤੋਂ ਵਾਪਸ ਆਉਣਗੇ ਤਾਂ ਉਸ ਦਾ ਮਜ਼ਾਕ ਉਡਾਇਆ ਗਿਆ। ਅੱਜ ਜਦੋਂ ਲੋਕ ਪਰਤ ਰਹੇ ਹਨ ਤਾਂ ਵਿਰੋਧੀ ਧਿਰ ਚੁੱਪ ਬੈਠੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਕਿਹਾ ਸਰਕਾਰ ਬਣਨ ਤੋਂ ਬਾਅਦ ਅਸੀਂ ਦਿੱਤੀਆਂ 44,666 ਨੌਕਰੀਆਂ
RELATED ARTICLES