Friday, July 5, 2024
HomePunjabi NewsLiberal Breakingਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਵਿਵਾਦ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਵਿਵਾਦ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਸਿਆ ਤੰਜ

ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਵਿਵਾਦ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕਸਦੇ ਹੋਏ ਪੋਸਟ ਸਾਂਝੀ ਕਰਦੇ ਲਿਖਿਆ ਹੈ ਕਿ ਅਕਾਲੀ ਦਲ ਬਾਦਲ ਦੀ ਹਾਲਤ ਦੇਖੋ..ਤੱਕੜੀ ਕਿਸੇ ਹੋਰ ਉਮੀਦਵਾਰ ਕੋਲ..ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ ਚ’ ..ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਐ ਇਹਨਾਂ ਨੇ ???..ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ਚ ਜਲੰਧਰ ਰੈਲੀਆਂ ਕਰੋਗੇ ..??? ..ਬਿਲਕੁੱਲ ਵੀ ਨਹੀਂ …ਰੱਬ ਬੜਾ ਬਲਵਾਨ ਐ..

RELATED ARTICLES

Most Popular

Recent Comments