ਅੱਜ ਪੰਜਾਬ ਦੇ ਜਲੰਧਰ ‘ਚ ਛੱਠ ਪੂਜਾ ਦੇ ਆਖਰੀ ਦਿਨ ਸ਼ਕਤੀ ਪੀਠ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਲੱਗੀ ਹੋਈ ਹੈ। ਵੱਡੀ ਗਿਣਤੀ ‘ਚ ਲੋਕ ਸਿਰ ‘ਤੇ ਪੂਜਾ ਦੀਆਂ ਵਸਤੂਆਂ ਵਾਲੀਆਂ ਟੋਕਰੀਆਂ ਲੈ ਕੇ ਮੰਦਰ ‘ਚ ਪਹੁੰਚੇ ਅਤੇ ਮਾਂ ਛੱਠੀ ਦੀ ਪੂਜਾ ਅਰਚਨਾ ਕੀਤੀ। ਚਾਰ ਦਿਨਾਂ ਤੋਂ ਚੱਲਿਆ ਛਠ ਪਰਾਣਾ ਦੀ ਸਮਾਪਤੀ ਦੇ ਨਾਲ ਹੀ 36 ਘੰਟੇ ਚੱਲਿਆ ।
ਛੱਠ ਪੂਜਾ ਦੀਆਂ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਿਰ ਵਿੱਚ ਲੱਗੀਆਂ ਰੌਣਕਾਂ
RELATED ARTICLES