ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਏ ਕਲੇਸ਼ ਦੇ ਚਲਦੇ ਜਲੰਧਰ ਤੋਂ ਐਮਪੀ ਬਣੇ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਜੋ ਵੀ ਵਾਪਰ ਰਿਹਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਮਸਲਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਵਿੱਚ ਆਰਐਸਐਸ ਦਾ ਹੱਥ ਹੈ । ਇਸ ਤੋਂ ਜਿਆਦਾ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਉਹਨਾਂ ਨੇ ਵਿਵਾਦ ਤੇ ਜਿਆਦਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਵਿਵਾਦ ਤੇ ਬੋਲੇ ਚਰਨਜੀਤ ਚੰਨੀ ਇਹ ਉਹਨਾਂ ਦਾ ਅੰਦਰੂਨੀ ਮਸਲਾ
RELATED ARTICLES