Monday, July 8, 2024
HomePunjabi NewsLiberal Breakingਜਿੱਤ ਤੋਂ ਬਾਅਦ ਡੇਰਾ ਬਲਾਂ ਵਿਖੇ ਨਤਮਸਤਕ ਹੋਏ ਚਰਨਜੀਤ ਚੰਨੀ

ਜਿੱਤ ਤੋਂ ਬਾਅਦ ਡੇਰਾ ਬਲਾਂ ਵਿਖੇ ਨਤਮਸਤਕ ਹੋਏ ਚਰਨਜੀਤ ਚੰਨੀ

ਜਲੰਧਰ ਸੀਟ ਤੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਡੇਰਾ ਬਲਾਂ ਵਿਖੇ ਨਤਮਸਤਕ ਹੋਏ ਅਤੇ ਆਸ਼ੀਰਵਾਦ ਲਿਆ। ਦੱਸ ਦਈਏ ਕੀ ਚਰਨਜੀਤ ਚੰਨੀ ਵੋਟਾਂ ਤੋਂ ਪਹਿਲਾਂ ਵੀ ਡੇਰਾ ਬੱਲਾਂ ਵਿਖੇ ਨਤਮਸਤਕ ਹੋਏ ਸੀ ਤੇ ਇਥੋਂ ਅਰਦਾਸ ਕਰਕੇ ਉਹਨਾਂ ਨੇ ਆਪਣੇ ਚੋਂਣ ਕੰਪੇਨ ਦੀ ਸ਼ੁਰੂਆਤ ਕੀਤੀ ਸੀ।

RELATED ARTICLES

Most Popular

Recent Comments