ਆਪ ਆਗੂ ਸੰਜੇ ਸਿੰਘ ਨੂੰ ਜਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ । ਰਾਘਵ ਚੱਢਾ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਹੋਰ ਮੰਤਰੀ ਸੰਜੇ ਸਿੰਘ ਨੂੰ ਜਮਾਨਤ ਮਿਲਣ ਤੇ ਬੇਹਦ ਉਤਸਾਹਿਤ ਨਜ਼ਰ ਆ ਰਹੇ ਹਨ ਤੇ ਸੰਜੇ ਸਿੰਘ ਦੀ ਹਮਾਇਤ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਪਾਰਟੀ ਦਾ ਮਨੋਬਲ ਵਧਾ ਰਹੇ ਹਨ।
ਆਪ ਆਗੂ ਸੰਜੇ ਸਿੰਘ ਨੂੰ ਜਮਾਨਤ ਮਿਲਣ ਪਿੱਛੋਂ ਪਾਰਟੀ ਵਿੱਚ ਉਤਸ਼ਾਹ ਦਾ ਮਾਹੌਲ
RELATED ARTICLES