ਚੰਡੀਗੜ੍ਹ ਨੂੰ ਨਵਾਂ ਡੀਜੀਪੀ ਮਿਲ ਗਿਆ ਹੈ। ਪ੍ਰਸ਼ਾਂਤ ਕੁਮਾਰ, ਜੋ ਕਿ ਆਈਪੀਐਸ ਅਫਸਰ ਹਨ, ਨੂੰ ਚੰਡੀਗੜ੍ਹ ਦੇ ਡੀਜੀਪੀ ਦਾ ਅਤਿਰਿਕਤ ਚਾਰਜ ਦਿੱਤਾ ਗਿਆ ਹੈ। ਕੇਂਦਰ ਦੀ ਗ੍ਰਹਿ ਮੰਤਰਾਲਾ ਵੱਲੋਂ 19 ਜੂਨ 2025 ਨੂੰ ਆਦੇਸ਼ ਜਾਰੀ ਕੀਤਾ ਗਿਆ। ਹੁਣ ਉਹ ਡੀਜੀਪੀ ਚੰਡੀਗੜ੍ਹ ਦੇ ਤੌਰ ‘ਤੇ ਅਗਲੇ ਹੁਕਮ ਤੱਕ ਕੰਮ ਕਰਣਗੇ।
ਚੰਡੀਗੜ੍ਹ ਨੂੰ ਮਿਲਿਆ ਨਵਾਂ ਡੀਜੀਪੀ, ਸਰਕਾਰ ਵੱਲੋਂ ਆਦੇਸ਼ ਜਾਰੀ
RELATED ARTICLES