ਚੈਂਪੀਅਨਸ ਟਰਾਫੀ 2025 ਦੇ ਚੌਥੇ ਮੈਚ ‘ਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ 352 ਦੌੜਾਂ ਦਾ ਟੀਚਾ ਦਿੱਤਾ ਹੈ। ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਸ਼ਨੀਵਾਰ ਨੂੰ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 351 ਦੌੜਾਂ ਬਣਾਈਆਂ ਹਨ। ਇੰਗਲਿਸ਼ ਟੀਮ ਨੇ ਇਸ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਹੈ। ਪਿਛਲਾ ਸਰਵੋਤਮ ਸਕੋਰ 347 ਦੌੜਾਂ ਸੀ।
ਚੈਂਪੀਅਨਸ ਟਰਾਫ਼ੀ: ਇੰਗਲੈਂਡ ਨੇ ਆਸਟ੍ਰੇਲੀਆ ਨੂੰ ਦਿੱਤਾ 352 ਦੌੜਾਂ ਦਾ ਟੀਚਾ
RELATED ARTICLES