ਕਪਤਾਨ ਸ਼ੁਭਮਨ ਗਿੱਲ ਅਤੇ ਵਾਸ਼ਿੰਗਟਨ ਸੁੰਦਰ ਪਿੱਚ ‘ਤੇ ਹਨ। ਇਹ ਦੋਵੇਂ ਪਹਿਲਾਂ ਹੀ ਅਰਧ ਸੈਂਕੜਾ ਜੋੜ ਚੁੱਕੇ ਹਨ। ਗਿੱਲ ਨੇ ਦੋਹਰਾ ਸੈਂਕੜਾ ਲਗਾਇਆ ਹੈ, ਉਹ ਇੰਗਲੈਂਡ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਸੁਨੀਲ ਗਾਵਸਕਰ ਨੇ 221 ਦੌੜਾਂ ਬਣਾਈਆਂ ਸਨ। ਰਵਿੰਦਰ ਜਡੇਜਾ 89 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਵਿਕਟਕੀਪਰ ਜੈਮੀ ਸਮਿਥ ਦੇ ਹੱਥੋਂ ਜੋਸ਼ ਟੰਗ ਨੇ ਕੈਚ ਕਰਵਾਇਆ।
ਕਪਤਾਨ ਸ਼ੁਭਮਨ ਗਿੱਲ ਨੇ ਦੋਹਰਾ ਸੈਂਕੜਾ ਲਗਾ ਕੇ ਇਹ ਵੱਡਾ ਰਿਕਾਰਡ ਬਣਾਇਆ
RELATED ARTICLES