Sunday, July 7, 2024
HomePunjabi NewsLiberal Breakingਭਾਰਤ ਅਤੇ ਇੰਗਲੈਂਡ ਟੈਸਟ ਲਈ ਕਪਤਾਨ ਰੋਹਿਤ ਸ਼ਰਮਾ ਪਹੁੰਚੇ ਧਰਮਸ਼ਾਲਾ

ਭਾਰਤ ਅਤੇ ਇੰਗਲੈਂਡ ਟੈਸਟ ਲਈ ਕਪਤਾਨ ਰੋਹਿਤ ਸ਼ਰਮਾ ਪਹੁੰਚੇ ਧਰਮਸ਼ਾਲਾ

ਭਾਰਤ ਅਤੇ ਇੰਗਲੈਂਡ ਵਿਚਾਲੇ 7 ਮਾਰਚ ਤੋਂ ਧਰਮਸ਼ਾਲਾ ਮੈਦਾਨ ‘ਤੇ ਪੰਜਵਾਂ ਟੈਸਟ ਮੈਚ ਖੇਡਿਆ ਜਾਣਾ ਹੈ। ਇਸ ਪੰਜਵੇਂ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਧਰਮਸ਼ਾਲਾ ਪਹੁੰਚ ਗਏ ਹਨ। ਸ਼ਰਮਾ ਦੀ ਧਰਮਸ਼ਾਲਾ ਜਾਣ ਦੀ ਤਸਵੀਰ ਵੀ ਸਾਹਮਣੇ ਆਈ ਹੈ। ਹਾਲ ਹੀ ‘ਚ ਰੋਹਿਤ ਸ਼ਰਮਾ ਨੇ ਜਾਮਨਗਰ ‘ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਿਰਕਤ ਕੀਤੀ ਸੀ ।

RELATED ARTICLES

Most Popular

Recent Comments