ਪੰਜਾਬ ਦੇ ਖੰਨਾ ‘ਚ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮੀਟ ਮੰਡੀ ‘ਚ ਛੇ ਨਸ਼ਾ ਤਸਕਰਾਂ ਦੇ ਨਾਜਾਇਜ਼ ਤੌਰ ‘ਤੇ ਬਣੇ ਮਕਾਨਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ । ਇਹ ਕਾਰਵਾਈ ਐਸਐਸਪੀ ਡਾ: ਜੋਤੀ ਯਾਦਵ ਦੀ ਅਗਵਾਈ ਹੇਠ ਕੀਤੀ ਗਈ। ਨਗਰ ਕੌਂਸਲ ਨੇ ਇੱਕ ਹਫ਼ਤਾ ਪਹਿਲਾਂ ਇਨ੍ਹਾਂ ਘਰਾਂ ’ਤੇ ਨੋਟਿਸ ਚਿਪਕਾਏ ਸਨ।
ਬ੍ਰੇਕਿੰਗ : ਖੰਨਾ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਪੀਲਾ ਪੰਜਾ
RELATED ARTICLES