ਪੰਜਾਬ ਕਾਂਗਰਸ ਦੇ ਵਿੱਚ ਘਮਾਸਾਨ ਲਗਾਤਾਰ ਵਧਦਾ ਜਾ ਰਿਹਾ ਹੈ। ਸੁਖਜਿੰਦਰ ਰੰਧਾਵਾ ਨੇ ਸਾਫ ਕਹਿ ਦਿੱਤਾ ਹੈ ਕਿ ਹੁਣ ਮਾਫੀ ਦਾ ਕੋਈ ਸਵਾਲ ਨਹੀਂ ਉੱਠਦਾ ਇਹ ਉਹਨਾਂ ਦੀ ਪੱਗ ਅਤੇ ਅਣਖ ਦਾ ਸਵਾਲ ਹੈ ਤੇ ਹੁਣ ਕੋਰਟ ਵਿੱਚ ਹੀ ਗੱਲ ਕਰਾਂਗੇ । ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ।
ਬ੍ਰੇਕਿੰਗ : ਹੁਣ ਕੋਰਟ ਵਿੱਚ ਮਿਲਾਂਗੇ ਮਾਫੀ ਦਾ ਕੋਈ ਸਵਾਲ ਨਹੀਂ : ਰੰਧਾਵਾ
RELATED ARTICLES


