ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਐਤਵਾਰ ਸ਼ਾਮ ਤੱਕ, ਪਾਣੀ ਦਾ ਪੱਧਰ 1381.07 ਫੁੱਟ ਤੱਕ ਪਹੁੰਚ ਗਿਆ। ਇਹ ਅੱਜ ਸਵੇਰ ਨਾਲੋਂ 2 ਫੁੱਟ ਵੱਧ ਹੈ। ਇਸ ਵੇਲੇ ਡੈਮ ਤੋਂ 59 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹਿਮਾਚਲ ਤੋਂ ਪੌਂਗ ਡੈਮ ਵਿੱਚ 1.20 ਲੱਖ ਕਿਊਸਿਕ ਪਾਣੀ ਆ ਰਿਹਾ ਹੈ। ਡੈਮ ਪ੍ਰਸ਼ਾਸਨ ਇਸ ਵਿੱਚੋਂ ਸਿਰਫ਼ ਅੱਧਾ ਹੀ ਬਿਆਸ ਦਰਿਆ ਵਿੱਚ ਛੱਡ ਰਿਹਾ ਹੈ।
ਬ੍ਰੇਕਿੰਗ : ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ, ਹੜ੍ਹ ਦਾ ਖ਼ਤਰਾ
RELATED ARTICLES