ਪੰਜਾਬ-ਚੰਡੀਗੜ੍ਹ ਅਤੇ ਗੁਆਂਢੀ ਰਾਜਾਂ ਵਿੱਚ ਕੱਲ੍ਹ ਯਾਨੀ 30 ਅਪ੍ਰੈਲ ਤੋਂ ਵੇਰਕਾ ਦਾ ਦੁੱਧ ਮਹਿੰਗਾ ਹੋ ਜਾਵੇਗਾ। ਵੇਰਕਾ ਨੇ ਆਪਣੇ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ। ਹਾਲਾਂਕਿ, ਇਹ ਵਾਧਾ ਕੁਝ ਸਮਾਂ ਪਹਿਲਾਂ ਵੀ ਕੀਤਾ ਗਿਆ ਸੀ। ਕੰਪਨੀ ਨੇ ਇਸ ਪਿੱਛੇ ਇਨਪੁਟ ਲਾਗਤ ਦਾ ਹਵਾਲਾ ਦਿੱਤਾ ਹੈ। ਵਧੀ ਹੋਈ ਦਰ ਪੰਜਾਬ ਨੂੰ ਚੰਡੀਗੜ੍ਹ, ਦਿੱਲੀ ਅਤੇ ਐਨਸੀਆਰ ਵਿੱਚ ਵੀ ਲਾਗੂ ਹੋਵੇਗੀ।
ਬ੍ਰੇਕਿੰਗ : ਵੇਰਕਾ ਨੇ ਫਿਰ ਵਧਾਏ ਆਪਣੇ ਦੁੱਧ ਦੇ ਦਾਮ, ਭਲਕੇ ਤੋਂ ਹੋਣਗੇ ਲਾਗੂ
RELATED ARTICLES