ਡੌਨਾਲਡ ਟਰੰਪ ਨੇ ਭਾਰਤ ਅਮਰੀਕਾ ਦੇ ਰਿਸ਼ਤਿਆਂ ਬਾਰੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਭਾਰਤ ‘ਤੇ ਲਗਾਏ ਗਏ ਟੈਰਿਫ਼ ਕਾਰਨ ਉਨ੍ਹਾਂ ਤੋਂ ‘ਬਹੁਤੇ ਖੁਸ਼ ਨਹੀਂ’ ਹਨ। ਟਰੰਪ ਨੇ ਭਾਰਤ ‘ਤੇ ਕੁੱਲ 50% ਟੈਰਿਫ਼ ਲਗਾਇਆ ਹੈ, ਜਿਸ ‘ਚੋਂ 25% ਰੂਸ ਤੋਂ ਤੇਲ ਖਰੀਦਣ ਦੀ ‘ਸਜ਼ਾ’ ਦੇ ਤੌਰ ‘ਤੇ ਹੈ।
ਬ੍ਰੇਕਿੰਗ : ਅਮਰੀਕੀ ਰਾਸ਼ਟਰਪਤੀ ਟਰੰਪ ਦਾ ਬਿਆਨ “ਮੋਦੀ ਮੇਰੇ ਤੋ ਖੁਸ਼ ਨਹੀਂ ਹਨ”
RELATED ARTICLES


