ਅਮਰੀਕੀ ਸਰਕਾਰ ਨੇ ਫੌਜ ਵਿੱਚ ਦਾੜ੍ਹੀ ਰੱਖਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਿੱਖ ਸੈਨਿਕਾਂ ਅਤੇ ਸਿੱਖ ਸੰਗਠਨਾਂ ਨੇ ਵੀ ਇਸ ਹੁਕਮ ਦਾ ਵਿਰੋਧ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਇਤਰਾਜ਼ ਜਤਾਇਆ ਹੈ। SGPC ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਨਵੇਂ ਹੁਕਮ ਤੋਂ ਸਭ ਤੋਂ ਪਹਿਲਾਂ ਸਿੱਖ ਸੈਨਿਕ ਪ੍ਰਭਾਵਿਤ ਹੋਣਗੇ।
ਬ੍ਰੇਕਿੰਗ: ਅਮਰੀਕਾ ਸਰਕਾਰ ਨੇ ਫੌਜ ਵਿੱਚ ਦਾੜ੍ਹੀ ਰੱਖਣ ਤੇ ਲਗਾਈ ਪਾਬੰਦੀ
RELATED ARTICLES