ਅਮਰੀਕਾ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 209 ਲੋਕਾਂ ਨੂੰ ਡਿਪੋਰਟ ਕਰ ਦਿੱਤਾ ਹੈ। ਇਹਨਾਂ ਵਿੱਚ ਕਈ ਅਪਰਾਧੀ ਵੀ ਸ਼ਾਮਲ ਹਨ। ਹਰਿਆਣਾ ਐਸ.ਟੀ.ਐਫ (STF) ਦਿੱਲੀ ਹਵਾਈ ਅੱਡੇ ਤੋਂ ਇੱਕ ਅਜਿਹੇ ਬਦਮਾਸ਼ ਨੂੰ ਹਿਰਾਸਤ ਵਿੱਚ ਲਵੇਗੀ, ਜਿਸ ‘ਤੇ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇਸ ਕਾਰਵਾਈ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਵਿੱਚ ਹੜਕੰਪ ਮਚਾ ਦਿੱਤਾ ਹੈ।
ਬ੍ਰੇਕਿੰਗ : ਅਮਰੀਕਾ ਵੱਲੋਂ 209 ਗ਼ੈਰ-ਕਾਨੂੰਨੀ ਪ੍ਰਵਾਸੀ ਡਿਪੋਰਟ ਹਰਿਆਣਾ ਦਾ ਨਾਮੀ ਬਦਮਾਸ਼ ਵੀ ਸ਼ਾਮਲ
RELATED ARTICLES


