ਵਿਸ਼ਵ ਭਰ ਵਿੱਚ ਪ੍ਰਸਿੱਧ ਮਹਾਂ ਕੁੰਭ ਦਾ ਮੇਲਾ 2025 ਦੇ ਵਿੱਚ ਆਉਣ ਵਾਲਾ ਹੈ। ਇਸਦੇ ਚਲਦੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ । ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਅਦਿੱਤਯਨਾਥ ਯੋਗੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਇਸ ਮੇਲੇ ਵਿੱਚ ਸ਼ਾਮਿਲ ਹੋਣ ਦੇ ਲਈ ਅਧਿਕਾਰਤ ਤੌਰ ਦੇ ਉੱਪਰ ਸੱਦਾ ਪੱਤਰ ਦਿੱਤਾ।
ਬ੍ਰੇਕਿੰਗ : ਯੂਪੀ ਦੇ ਸੀਐਮ ਯੋਗੀ ਨੇ ਰਾਸ਼ਟਰਪਤੀ ਨੂੰ ਦਿੱਤਾ ਮਹਾਕੁੰਭ 2025 ਦਾ ਸੱਦਾ ਪੱਤਰ
RELATED ARTICLES