More
    HomePunjabi NewsLiberal BreakingBREAKING: ਈਰਾਨ 'ਤੇ ਹਮਲਿਆਂ ਦਾ ਸਾਥ ਨਾ ਦੇਣ 'ਤੇ ਟਰੰਪ ਦੀ ਸਪੇਨ...

    BREAKING: ਈਰਾਨ ‘ਤੇ ਹਮਲਿਆਂ ਦਾ ਸਾਥ ਨਾ ਦੇਣ ‘ਤੇ ਟਰੰਪ ਦੀ ਸਪੇਨ ਨੂੰ ਧਮਕੀ, ਵਪਾਰ ਬੰਦ ਕਰਨ ਦਾ ਦਿੱਤਾ ਅਲਟੀਮੇਟਮ

    ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੇਨ ਨਾਲ ਵਪਾਰਕ ਸਬੰਧ ਖਤਮ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਇਹ ਕਦਮ ਸਪੇਨ ਵੱਲੋਂ ਈਰਾਨ ਵਿਰੁੱਧ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਦਾ ਸਮਰਥਨ ਨਾ ਕਰਨ ਅਤੇ ਨਾਟੋ ਖਰਚਿਆਂ ਵਿੱਚ ਵਾਧਾ ਕਰਨ ਦੇ ਵਿਰੋਧ ਕਾਰਨ ਚੁੱਕਿਆ ਹੈ। ਸਪੇਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸੰਯੁਕਤ ਰਾਸ਼ਟਰ ਦੇ ਨਿਯਮਾਂ ਤੋਂ ਬਾਹਰ ਕਿਸੇ ਵੀ ਹਮਲੇ ਲਈ ਆਪਣੇ ਅੱਡਿਆਂ ਦੀ ਵਰਤੋਂ ਨਹੀਂ ਕਰਨ ਦੇਵੇਗਾ।

    RELATED ARTICLES

    Most Popular

    Recent Comments